Do You Know
3:33
YouTubeDiljit Dosanjh - Topic
Do You Know
Provided to YouTube by TuneCore Do You Know · Diljit Dosanjh Do You Know ℗ 2016 Famous Studios inc. Released on: 2016-10-20 Auto-generated by YouTube.
已浏览 2388.3万 次2016年9月23日
歌词
Do you know
ਮੈਂ ਤੈਨੂੰ ਕਿੰਨਾ ਪਿਆਰ ਕਰਦਾ?
Do you know
ਮੈਂ ਤੇਰੇ ਉੱਤੇ ਕਿੰਨਾ ਮਰਦਾ?
Do you know
ਤੇਰੇ ਲਈ ਮੈਂ ਤਾਂ ਪਿੰਡ ਛੱਡਤਾ?
Do you know
ਤੇਰੇ ਲਈ ਲੋਕਾਂ ਨਾਲ ਲੜਦਾ?
Do you know
ਤੇਰੇ ਲਈ Mustang ਲੈ ਲਈ?
Do you know
ਮੈਂ ਤੇਰਾ ਨਾਂ ਲਿਖਾਇਆ ਗੁੱਟ 'ਤੇ?
Do you know
ਆਹ ਜਿਹੜੇ ਤੇਰੇ ਪਿੱਛੇ ਘੁੰਮਦੇ
Do you know
ਮੈਂ ਕੱਲ੍ਹ ਸਾਲ਼ੇ ਸਾਰੇ ਕੁੱਟਤੇ?
Do you know
ਮੈਂ ਤੇਰੀ ਘਰੇ ਗੱਲ ਕਰ ਲਈ?
Do you know
ਮੈਂ mummy ਮੇਰੇ ਵੱਲ ਕਰ ਲਈ?
Do you know
ਜਦੋਂ ਤੂੰ ਕਿਸੇ ਨਾਲ ਖੜ੍ਹਦੀ
Do you know
ਨੀ ਮੈਂ ਓਦੋਂ ਕਿੰਨਾ ਸੜਦਾ?
Do you know
ਮੈਂ ਤੈਨੂੰ ਕਿੰਨਾ ਪਿਆਰ ਕਰਦਾ?
Do you know
ਮੈਂ ਕਿੰਨਾ ਤੇਰੇ ਉੱਤੇ ਮਰਦਾ?
Do you know
ਤੇਰੇ ਲਈ ਮੈਂ ਤਾਂ ਪਿੰਡ ਛੱਡਤਾ?
Do you know
ਤੇਰੇ ਲਈ ਲੋਕਾਂ ਨਾਲ਼ ਲੜਦਾ?
Do you know?
Do you know?
Do you know?
Do you know?
ਦੁਨੀਆ ਦੀਵਾਨੀ ਐ ਮੈਨੂੰ ਮਿਲਣ ਦੇ ਲਈ
ਪਰ ਮੈਂ ਤਾਂ ਪਾਗਲ ਆਂ ਤੈਨੂੰ ਮਿਲਣ ਦੇ ਲਈ
ਦੁਨੀਆ ਦੀਵਾਨੀ ਐ ਮੈਨੂੰ ਮਿਲਣ ਦੇ ਲਈ
ਪਰ ਮੈਂ ਤਾਂ ਪਾਗਲ ਆਂ ਤੈਨੂੰ ਮਿਲਣ ਦੇ ਲਈ
ਕੰਮਕਾਰ ਛੱਡ ਆਵਾਂ, ਕੁੱਝ ਵੀ ਨਾ ਪੀਵਾਂ-ਖਾਵਾਂ
ਤੇਰੇ ਲਈ ਲਿਆਂਦਾ chocolate
ਅੱਜ ਤਕ ਕੀਤੀ ਨਹੀਂ ਮੈਂ ਇੱਕ minute ਕਿਸੇ ਦੀ ਵੀ
ਤੇਰੀ ਕਰਾਂ ਦੋ-ਦੋ ਘੰਟੇ wait
Do you know
ਮੈਂ ਸੁੱਤਾ ਨਹੀਓਂ ਉਸ ਦਿਨ ਦਾ
Do you know
ਤੂੰ ਜਿਦ੍ਹੇ ਬੋਲੀ "Hi," ਬੱਲੀਏ
Do you know
Jaani ਉਂਜ ਸੰਗਦਾ ਨਹੀਂ
Do you know
ਨੀ ਤੇਰੇ ਅੱਗੇ shy, ਬੱਲੀਏ?
Do you know
ਸੀਨੇ 'ਚੋਂ ਦਿਲ ਬਾਹਰ ਹੋਇਆ ਆ?
Do you know
ਨੀ ਜੱਟ ਦਾ ਸ਼ਿਕਾਰ ਹੋਇਆ ਆ?
Do you know
ਤੇਰੇ ਤੋਂ ਪਹਿਲਾਂ ਕੋਈ ਵੀ ਨਹੀਂ?
Do you know
ਨੀ ਪਹਿਲੀ ਵਾਰੀ ਪਿਆਰ ਹੋਇਆ ਆ?
Do you know?
Do you know?
Do you know
ਮੈਂ ਤੈਨੂੰ ਕਿੰਨਾ ਪਿਆਰ ਕਰਦਾ?
Do you know
ਮੈਂ ਕਿੰਨਾ ਤੇਰੇ ਉੱਤੇ ਮਰਦਾ?
Do you know
ਤੇਰੇ ਲਈ ਮੈਂ ਤਾਂ ਪਿੰਡ ਛੱਡਤਾ?
Do you know
ਤੇਰੇ ਲਈ ਲੋਕਾਂ ਨਾਲ਼ ਲੜਦਾ?
Do you know?
Do you know?
Do you know?
静态缩略图占位符